‘ਆਪ’ ਦੀ ਆਗਾਮੀ ਸਰਕਾਰ ‘ਚ ਭਾਗੀਦਾਰ ਬਣਨ ਕਾਰੋਬਾਰੀ: ਅਰਵਿੰਦ ਕੇਜਰੀਵਾਲ

‘ਆਪ’ ਸੁਪਰੀਮੋਂ ਕੇਜਰੀਵਾਲ ਲੁਧਿਆਣਾ ‘ਚ ਪੰਜਾਬ ਦੇ ਵਾਪਾਰੀਆਂ- ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨਾਲ ਹੋਏ ਰੂਬਰੂ ਉਦਯੋਗ ਜਗਤ ਲਈ ਕੇਜਰੀਵਾਲ ਦੇ ਐਲਾਨ- ਨਹੀਂ ਰਹੇਗਾ ਭ੍ਰਿਸ਼ਟਾਚਾਰ ਅਤੇ ਇੰਸਪੈਕਟਰੀ ਰਾਜ, ਬੇਹਤਰੀਨ ਹੋਵੇਗੀ ਕਾਨੂੰਨ ਵਿਵਸਥਾ, 24 ਘੰਟੇ ਮਿਲੇਗੀ ਸਸਤੀ ਬਿਜਲੀ ਅਤੇ ਹੈਲਪ ਲਾਇਨ ਸੇਵਾ -ਡਰਾਇੰਗ ਰੂਮ ‘ਚ ਬੈਠ ਕੇ ਚੋਣ ਮਨੋਰਥ ਪੱਤਰ ਤਿਆਰ ਨਹੀਂ ਕਰਦੀ ‘ਆਪ’, ਇਸ ਲਈ ਸੁਝਾਅ ਲੈਣ … Continue reading ‘ਆਪ’ ਦੀ ਆਗਾਮੀ ਸਰਕਾਰ ‘ਚ ਭਾਗੀਦਾਰ ਬਣਨ ਕਾਰੋਬਾਰੀ: ਅਰਵਿੰਦ ਕੇਜਰੀਵਾਲ